BURNING NEWS✍️Rajesh Sharma
ਜਲੰਧਰ ਦੇ ਡੀ ਸੀ ਵਰਿੰਦਰ ਕੁਮਾਰ ਸ਼ਰਮਾ ਨੇ ਭਾਖੜਾ ਤੋਂ ਛੱਡੇ ਗਏ ਹੁਣ ਤਕ 1,89,940 ਕਯੂਸੀਕ ਪਾਣੀ ਤੋਂ ਬਾਅਦ ਜਲੰਧਰ ਦੇ ਸ਼ਾਹਕੋਟ ,ਨਕੋਦਰ ਅਤੇ ਫਿਲੌਰ ਦੇ 81 ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ । ਤਿੰਨਾਂ ਇਲਾਕਿਆਂ ਦੇ ਏਸ ਡੀ ਐਮ ਨੂੰ ਆਪਣੀ ਟੀਮ ਨਾਲ ਕਿਸੇ ਵੀ ਸਥਿਤੀ ਤੋਂ ਨਿਬਤਨ ਲਯੀ ਤਿਆਰ ਰਹਿਣ ਨੂੰ ਕਿਹਾ । ਇਨ੍ਹਾਂ 81 ਪਿੰਡਾਂ ਵਿਚੋਂ 63 ਸ਼ਾਹਕੋਟ ਸਬ ਡਿਵੀਜ਼ਨ , 13 ਫਿਲੌਰ ਅਤੇ 5 ਨਕੋਦਰ ਸਬ ਡਿਵੀਜ਼ਨ ਵਿਚ ਪੈਂਦੇ ਹਨ ।