#ਬਜ਼ੁਰਗਾਂ ਨੂੰ ਸ਼ਮਸ਼ਾਨ ਦਾ ਰਸਤਾ #ਨੌਜਵਾਨਾਂ ਨੂੰ ਥੱਪੜ ਨਾਲ ਗਾਲਾਂ #ਰਾਜਾ ਸਾਹਿਬ ਦਾ ਵਰਕਰਾਂ ਨਾਲ ਹੈ ਇਹ ਵਿਹਾਰ ਦੇਖੋ ਵੀਡੀਓ

ਬਰਨਿੰਗ ਨਿਓੂਜ (ਰਾਜੇਸ਼ ਸ਼ਰਮਾ):        

ਵੋਟ ਦੀ ਲਾਲਸਾ ਅਤੇ ਕੈਪਟਨ ਸਾਹਿਬ ਦੀ ਚੇਤਾਵਨੀ ਨਾਲ ਹੋਸ਼ ਭੁੱਲ ਚੁਕੇ ਨੌਜਵਾਨ ਐਮ.ਐਲ.ਏ ਤੇ ਹਮੇਸ਼ਾਂ ਹਾਸੋਹੀਣੀ ਸੁਰਖੀਆਂ ਚ’ ਰਹਿਣ ਵਾਲੇ ਕਹੇ ਜਾਂਦੇ ਨਿਧੜਕ ਲੀਡਰ ਰਾਜਾ ਵੜਿੰਗ ਜੋ ਬੀਤੇ ਦਿਨੀਂ ਬਜੁਰਗਾਂ ਨੂੰ ਵਧੀਆ ਸ਼ਮਸ਼ਾਨ ਦਾ ਸੁਪਨਾ ਦੇ ਕੇ ਮਰਨ ਦਾ ਮਨ ਬਣਾਉਣ ਵਾਲੇ ਪਹਿਲੇ ਕਾਂਗਰਸੀ ਲੀਡਰ ਵਜੋਂ ਅਗੇ ਆਏ, ਅੱਜ ਆਪਣੇ ਹੀ ਇਕ ਨੌਜਵਾਨ ਵਰਕਰ ਦੇ ਥੱਪੜ ਜੜ ਦਿੱਤਾ, ਸਿਰਫ ਇਥੇ ਹੀ ਨਹੀਂ ਨਾਲ ਹੀ ਆਪਣੀ ਜ਼ੁਬਾਨ ਤੇ ਗੰਦੀ ਗਾਲ ਵੀ ਕਢ ਕੇ ਚੜਿਆ ਗਰੂਰ ਲੋਕਾਂ ਸਾਹਮਣੇ ਹੀ ਜ਼ਾਹਰ ਕਰ ਦਿੱਤਾ।