ਖਾਲਸਾ ਸਾਜਨਾ ਦਿਵਸ ਤੇ ਮੋਦੀ ਵੱਲੋ ਵਧਾਈ ਨਾ ਦੇਣਾ ਮੰਦਭਾਗਾ

ਸਿੱਖ ਤਾਲਮੇਲ ਕਮੇਟੀ ਵੱਲੋਂ ਭਾਰੀ ਰੌਸ਼

ਬਰਨਿੰਗ ਨਿਓੂਜ- (ਰਾਜੇਸ਼ ਸ਼ਰਮਾ):

ਅੱਜ ਸਾਰੇ ਸੰਸਾਰ ਵਿਚ ਜਿੱਥੇ ਜਿੱਥੇ ਸਿੱਖ ਭਾਈਚਾਰਾ ਵਸਦਾ ਹੈ ਖਾਲਸਾ ਸਾਜ਼ਨਾ ਦਿਵਸ ਵੱਡੇ ਪੱਧਰ ਤੇ ਮਨਾਿੲਆ ਜਾ ਰਿਹਾ ਇੱਥੋਂ ਤੱਕ ਕਨੇਡਾ ਦੇ ਪ੍ਧਾਨ ਮੰਤਰੀ ਨੇ ਖਾਲਸਾ ਸਾਜਨਾ ਦਿਵਸ ਤੇ 1699 ਦੀ ਵਿਸਾਖੀ ਨੂੰ ਜਦੋਂ ਸਾਹਿਬ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੀ ਸਿਰਜਨਾ ਕੀਤੀ ਸੀ ਸਾਰਾ ਇਤਿਹਾਸ  ਸੁਣਾ ਕੇ ਸਿੱਖ ਕੋਮ ਨੂੰ ਵਧਾਈ ਦਿੱਤੀ ਹੈ ਪਰ ਛੋਟੀ -੨ ਗੱਲ ਤੇ ਟਵੀਟ ਕਰਨ ਵਾਲੇ ਨਰਿੰਦਰ ਮੋਦੀ ਨੂੰ ਖਾਲਸਾ ਸਾਜਨਾ ਦਿਵਸ ਯਾਦ ਹੀ ਨਹੀ ਅਤੇ ਨਾ ਹੀ ਮੋਦੀ ਨੇ ਸਿੱਖ ਕੋਮ ਨੂੰ ਵਧਾਈ ਦਿੱਤੀ ਇਸ ਤੋ ੳਸਦੀ ਸਿੱਖ ਵਿਰੋਧੀ ਸੋਚ ਦਾ ਪਤਾ ਲਗਦਾ ਹੈ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪੀ੍ਤ ਸਿੰਘ ਨੀਟੂ ਹਰਪਾਲ ਸਿੰਘ ਚੱਢਾ ਸਤਪਾਲ ਸਿੰਘ ਸਿਦਕੀ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਕਿ ੲਿਸ ਤੋ ਭਾਰਤੀ ਜਨਤਾ ਪਾਰਟੀ ਦੀ ਸਿੱਖਾਂ ਪ੍ਤਿ ਸੋਚ ਦਾ ਪਤਾ ਲਗਦਾ ਹੈ ੳਕੰਤ ਅਾਗੁਆ ਨੇ ਸਿੱਖ ਕੋਮ ਨੂੰ ਬੇਨਤੀ ਕੀਤੀ ਪੰਥ ਵਿਰੋਧੀ ਨੂੰ ਪਛਾਣਿਅਾ ਜਾਵੇ ਅਤੇ ਕੋਮੀ ਮਸਲਿਅਾ ਤੇ ਇਕੱਠੇ ਹੋ ਕੇ ਚੱਲਿਅਾ ਜਾਵੇ ਇਸ ਮੋਕੇ ਤੇ ਹਰਪੀ੍ਤ ਸਿੰਘ ਰੋਬਿਨ ਗੁਰਜੀਤ ਸਿੰਘ ਸਤਨਾਮੀਅਾ ਪ੍ਭਜੋਤ ਸਿੰਘ ਅਮਨਦੀਪ ਸਿੰਘ ਬੱਗਾ ਅਰਵਿੰਦਰ ਪਾਲ ਸਿੰਘ ਬਬਲੂ ਜਤਿੰਦਰ ਪਾਲ ਸਿੰਘ ਮਝੈਲ ਬਲਦੇਵ ਸਿੰਘ ਵਿਕੀ ਖਾਲਸਾ ਜਤਿੰਦਰ ਸਿੰਘ ਕੋਹਲੀ ਬੀਬੀ ਬਲਦੀਪ ਕੋਰ ਖਾਲਸਾ ਅਾਦਿ ਹਾਜ਼ਰ ਸਨ !!!!