BURNING NEWS✍️RAJESH SHARMA
ਐਸ ਸੀ.ਏ ਦਾ ਇਲਾਜ ਕਰਨ ਲਈ – ਸਭ ਤੋਂ ਪ੍ਰਭਾਵਸ਼ਾਲੀ ਢੰਗ ਡੀਫਿਬਿ੍ਲੇਸ਼ਨ ਹੈ। ਇਸ ਵਿਚ ਇਕ ਆਮ ਦਿਲ ਦੀ ਧੜਕਣ ਨੂੰ ਬਹਾਲ ਕਰਨ ਲਈ ਤੁਹਾਡੇ ਦਿਲ ਨੂੰ ਬਿਜਲੀ ਦਾ ਝਟਕਾ ਦੇਣਾ ਸ਼ਾਮਿਲ ਹੈ।
ਇਕ ਆਟੋਮੈਂਟਿਕ ਇੰਪਲਾਂਟੇਬਲ ਕਾਰਡੀਓਵਰਟਰ ਡੀਫਿਬਿਲੇਟਰ, ਜਾ ਆਈ ਸੀ ਡੀ ਇਕ ਉਪਕਰਨ ਹੋ ਜਿਹੜਾ ਚਮੜੀ ਦੇ ਅੰਦਰ ਲਗਾਇਆ ਜਾਂਦਾ ਹੈ। ਇਹ ਤੇਜ, ਅਨਿਯਮਿਤ ਗਤੀ ਦਾ ਇਲਾਜ ਕਰਨ ਲਈ ਉਪਚਾਰ ਪਦਾਨ ਕਰਦਾ ਹੈ ਅਤੇ 24 ਘੰਟੇ ਵਿਚ ਦਿਲ ਦੀ ਗਤੀ ਦੀ ਨਿਗਰਾਨੀ ਕਰਦਾ ਹੈ। ਜੇਕਰ ਤੁਹਾਡਾ ਦਿਲ ਬਹੁਤ ਤੇਜ਼ ਜਾਂ ਅਨਿਯਮਿਤ ਤਰੀਕ ਨਾਲ ਧੜਕ ਰਿਹਾ ਹੈ, ਤਾਂ ਇਹ ਉਪਕਰਨ ਤੁਹਾਡੇ ਦਿਲ ਦੀ * ਧੜਕਣ ਨੂੰ ਠੀਕ ਕਰਨ ਲਈ ਛੋਟੇ ਦਰਦ ਰਹਿਤ ਬਿਜਲੀ ਸਿੰਗਨਲ ਭੇਜਦਾ ਹੈ। ਜੇਕਰ ਇਹ ਜਾਰੀ ਰਹਿੰਦਾ ਹੈ ਤਾਂ ਡੀਵਿਲਟਰ ਤੁਹਾਡੇ ਦਿਲ ਨੂੰ ਆਮ ਦਰ ਦੇਣ ਲਈ ਇਕ ਝਟਕਾ ਦੇਵੇਗਾ। ਡੀਵਿਲਟਰ ਲਗਾਉਣ ਲਈ ਪ੍ਰਕਿਰਿਆ ਵਾਸਤੇ ਓਪਨ ਹਾਰਟ ਸਰਜਰੀ ਦੀ ਜ਼ਰੂਰਤ ਨਹੀਂ ਹੈ ਅਤੇ ਜ਼ਿਆਦਾਤਰ ਲੋਕ 24 ਘੰਟੇ ਦੇ ਅੰਦਰ ਘਰ ਚੱਲ ਜਾਂਦੇ ਹਨ |ਹਾਰਟ ਉਪਕਰਨ ਲਗਵਾਉਣ ਵਾਲਾ ਮਰੀਜ਼ ਦੀ ਨਿਗਰਾਨੀ, ਰਿਮੋਟ ਨਾਲ ਕੀਤੀ ਜਾ ਸਕਦੀ ਹੈ।
ਐਸ ਸੀ ਏ ਨੂੰ ਰੋਕਣ ਲਈ ਕੁਝ ਸੁਝਾਅ
* ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਦਿਲ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸਾਰੇ ਜ਼ਰੂਰੀ ਹਨ। ਸੰਤ੍ਰਿਪਤ ਚਰਬੀ ਅਤੇ ਕੋਲੇਸਟਲ ਭਰਪੂਰ ਭੋਜਨ ਦੀ ਵੀ ਘੱਟ ਵਰਤੋਂ ਕਰੋ। ਖਾਣਾ ਬਣਾਉਂਦੇ ਸਮੇਂ ਨਮਕ ਅਤੇ ਸ਼ੂਗਰ ਦੀ ਵਰਤੋਂ ਘੱਟ ਕਰੋ।
* ਯੋਗਾ ਅਤੇ ਮੈਡੀਟੇਸ਼ਨ ਵਰਗੀਆਂ ਤਕਨੀਕਾਂ ਰਾਹੀਂ ਤਨਾਅ ਨੂੰ ਘਟ ਕਰ। ਬਹੁਤ ਜਿਆਦਾ ਬਨਾਅ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ ਅਤੇ ਲੰਬੇ ਸਮੇਂ ਵਿਚ ਦਿਲ ਦੀਆਂ ਸਮੱਸਿਆਵਾਂ ਲਈ ਵੀ ਯੋਗਦਾਨ ਪਾਉਂਦਾ ਹੈ।
* ਯਕੀਨੀ ਬਣਾਓ ਕਿ ਤੁਸੀਂ ਹਰੇਕ ਦਿਨ ਜ਼ਰੂਰੀ ਫਿਜੀਕਲ ਗਤੀਵਿਧੀ ਲੈਂਦੇ ਹਾਂ। ਇਹ ਹਾਰਟ ਦਰ ਅਤੇ ਬਲੱਡ ਸਰਕੂਲੇਸ਼ਨ ਨੂੰ ਸੁਧਾਰਦੀ ਹੈ। ਇਸ ਨਾਲ ਭਾਰ ਵੀ ਕੰਟਰੋਲ ਵਿਚ ਰਹੇਗਾ।
* ਤੁਸੀਂ ਨਿਯਮਿਤ ਤੌਰ ‘ਤੇ ਜ਼ਰੂਰੀ ਚੈਕਅਪ ਕਰਾਉਂਦੇ ਹੈ, ਇਸ ਵਿਚ ਬਲੱਡ ਪੇਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟਰਨ ਸ਼ਾਮਿਲ ਹੈ।
* ਇਕ ਹੋਰ ਮਹੱਤਵਪੂਰਨ ਪਹਿਲ ਆਮ ਜਨਤਾ ਨੂੰ ਸੀ ਪੀ ਆਰ ਸਿਖਾਉਣਾ ਹੈ। ਕੇਅਰ ਮੈਕਸ ਹਾਸਪੀਟਲ ਵਿਖੇ ਡਾਕਟਰਾਂ ਦੀ ਟੀਮ ਨੇ ਕੋਅਰਮੈਕਸ ਹਾਸਪੀਟਲ ਵਿਚ ਜਨਤਾ ਲਈ ਸੀ ਪੀ ਆਫ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਕੇ ਅਤੇ ਸਕੂਲਾਂ, ਜਿੰਮਾਂ ਅਤੇ ਸ਼ਾਪਿੰਗ ਮਾਲਾਂ ਵਿਖੇ ਸੀ ਪੀ ਆਫ ਵਰਕਸ਼ਾਪ ਦਾ ਪ੍ਰਬੰਧ ਕਰਕੇ ਵੱਡੀ ਪਹਿਲਕਦਮੀ ਕੀਤੀ ਹੈ।
ਡਿਸਕਲੇਮਰ ਲੇਖ ਵਿਚ ਪ੍ਰਦਾਨ ਕੀਤੀ ਗਈ ਕੋਈ ਵੀ ਅਤੇ ਸਾਰੀ ਜਾਣਕਾਰੀ ਕੇਵਲ ਆਮ ਸੰਖੇਪ ਜਾਣਕਾਰੀ ਅਤੇ ਵਿਦਿਅਕ ਉਦੇਸ਼ਾਂ ਲਈ ਕੇਅਰ ਮੈਕਸ ਹਾਸਪੀਟਲ ਜਲੰਧਰ ਵਿਖੇ ਡਾ: ਰਮਨ ਚਾਵਲਾ, ਚੀਫ਼ ਕਾਰਡੀਓਲੋਸਿਸ ਦੁਆਰਾ ਪ੍ਰਗਟਾਏ ਸੁਤੰਤਰ ਵਿਚਾਰ ਹਨ। ਇਸ ਲੇਖ ‘ਤੇ ਕਿਸੇ ਵਿਅਕਤੀ ਨੂੰ ਕਿਸੇ ਖਾਸ ਸਲਾਹ ਅਤੇ ਸਪੱਸ਼ਟੀਕਰਨ ਦੀ ਲੋੜ ਹੈ, ਉਸ ਨੂੰ ਇਸ ਬਾਰੇ ਉਚਿਤ ਦਿਸ਼ਾ-ਨਿਰਦੇਸ਼ਾਂ ਦੀ ਵਿਵਸਥਾ ਲਈ ਯੋਗ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਨਾਲ ਕਨਸਲਟ ਕਰਨ ਦੀ ਸਲਾਹ ਹੈ।